Quantcast
Channel: ਲੇਖ/ਵਿਚਾਰ
Browsing index pages (79 articles)

Image may be NSFW.
Clik here to view.

ਪੰਜਾਬ ਵਿੱਚ ਲੋਕਾਂ ਦੇ ਨਾਲ ਨਾਲ ਡਰਾਈਵਰਾਂ ਅਤੇ ਪੁਲਿਸ ਨੂੰ ਵੀ ਟਰੈਫਿਕ ਨਿਯਮਾਂ ਸੰਬੰਧੀ...

ਪੰਜਾਬ ਵਿੱਚ ਸੜਕੀ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਬਹੁਤ ਵੱਡੀ ਗਿਣਤੀ ਹੈ। ਜਿਸਦੇ ਕਸੂਰਵਾਰ ਜਿੱਥੇ ਡਰਾਈਵਰ ਤੇ ਲੋਕ ਹਨ, ਉੱਥੇ ਪੰਜਾਬ ਦੀ ਟਰੈਫਿਕ ਪੁਲਿਸ ਵੀ ਬਰਾਬਰ ਦੀ ਦੋਸ਼ੀ ਹੈ, ਕਿਉਂਕਿ ਬਹੁਤ ਵਾਰ ਦੇਖਣ ਵਿੱਚ ਮਿਲਦਾ ਹੈ ਕਿ ਟਰੈਫਿਕ ਪੁਲਿਸ...

View Article


Image may be NSFW.
Clik here to view.

ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਅੱਛੇ ਦਿਨ ਕਿਵੇਂ ਆਉਣ?

ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ  ਹਵਾਈ ਅੱਡਾ,ਅੰਮ੍ਰਿਤਸਰ, ਵਿਸ਼ਵ ਭਰ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀਆਂ ਸਹੂਲਤਾਂ ਲਈ ਬਣਾਇਆ ਗਿਆ ਹੈ।ਇਸ ਦੀ ਭੂਗੋਲਿਕ ਸਥਿਤੀ ਬਹੁਤ ਹੀ ਲਾਭਦਾਇਕ ਹੈ। ਜਿਹੜੇ ਵੀ ਜਹਾਜ਼ ਯੂਰਪ ਅਮਰੀਕਾ, ਕੈਨੇਡਾ, ਅਰਬ ਦੇਸ਼ਾਂ...

View Article


Image may be NSFW.
Clik here to view.

ਪੰਜਾਬੀ ਕਲਚਰਲ ਕੌਂਸਲ ਵੱਲੋਂ ਵਿਆਹ-ਮੰਗਣੀ 'ਤੇ ਫ਼ਜੂਲ ਖਰਚਿਆਂ 'ਚ ਕਿਫ਼ਾਇਤ ਕਰਨ ਦਾ ਹੋਕਾ

ਨੁਕਸਦਾਰ ਰੀਤੀਆਂ 'ਚ ਤਬਦੀਲੀ ਰਾਹੀਂ ਸਮਾਜਿਕ ਬੁਰਾਈਆਂ ਖਿਲਾਫ਼ ਡਟਣ ਦਾ ਸੱਦਾ ਚੰਡੀਗੜ੍ਹ, 22 ਫਰਵਰੀ (ਪੰਜਾਬ ਐਕਸਪ੍ਰੈੱਸ) - ਸਮਾਜਿਕ ਭਲਾਈ ਦੇ ਕਾਰਜਾਂ ਅਤੇ ਮਾਂ-ਬੋਲੀ ਦੀ ਪ੍ਰਫੁੱਲਤਾ ਪ੍ਰਤੀ ਕਾਰਜਸ਼ੀਲ ਸੰਸਥਾ ਪੰਜਾਬੀ ਕਲਚਰਲ ਕੌਂਸਲ ਨੇ ਤਬਦੀਲੀ...

View Article

Image may be NSFW.
Clik here to view.

ਸਿੱਖੀ ਦੇ ਬੂਟੇ ਨੂੰ ਹੱਸਦਾ ਖਿੜਦਾ ਰੱਖਣ ਵਾਲੇ ਮਹਾਨ ਤਪੱਸਵੀ ਤੇ ਵਿੱਦਿਆਦਾਨੀ-ਸੰਤ ਅਤਰ...

ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨੂੰ ਯਾਦ ਕਰਦਿਆਂ ਮਹਾਨ ਤਪੱਸਵੀ ਤੇ ਵਿੱਦਿਆ ਦਾਨੀ -ਸੰਤ ਅਤਰ ਸਿੰਘ ਮਸਤੂਆਣਾ ਸੰਗਰੂਰ ਦੀ ਧਰਤੀ ਨੂੰ ਇਸ ਗੱਲ ਦਾ ਗੌਰਵ ਹਾਸਲ ਹੈ ਕਿ ਸਿੱਖੀ ਦੇ ਬੂਟੇ ਨੂੰ ਹੱਸਦਾ ਖਿੜਦਾ ਰੱਖਣ ਲਈ ਸੰਤ ਅਤਰ ਸਿੰਘ ਨੇ ਚੇਤ...

View Article

'ਆਪ' ਕੇ ਬਾਪੂ ਬੈਂਗਣ ਖਾਏਂ, ਔਰੋਂ ਕੋ ਉਪਦੇਸ਼ ਬਤਾਏਂ???

ਬੁੱਧੀਜੀਵੀਆਂ ਦੀ ਟਿੱਡੀ ਦਲ ਵਾਂਗ ਡਾਰ ਦੇਖਣੀ ਹੋਵੇ ਤਾਂ ਫੇਸਬੁੱਕ ''ਤੇ ਦਰਸ਼ਨ ਕੀਤੇ ਜਾ ਸਕਦੇ ਹਨ। ਕਿਸੇ ਵੀ ਮਰਜੀ ਬੁੱਧੀਜੀਵੀ ਨੂੰ ਛੇੜ ਕੇ ਦੇਖੋ, ਉਹੀ ਕੌੜ ਵਹਿੜਕੇ ਵਾਂਗ ਛੜ ਮਾਰੇਗਾ। ਹਰ ਕੋਈ ਥੋਕ ਦੇ ਭਾਅ ਉਪਦੇਸ਼ ਵਰਤਾਉਣ 'ਚ ਰੁੱਝਾ ਹੋਇਆ...

View Article


Image may be NSFW.
Clik here to view.

ਇਲਾਕਟਰਾਨਿਕ ਵੀਜ਼ਾ (ਈ-ਵੀਜ਼ਾ) ਤੇ ਸੈਰ ਸਪਾਟਾ ਨਾਲ ਜੁੜੇ ਸੁਆਲ

27 ਨਵੰਬਰ 2014 ਤੋਂ ਭਾਰਤ ਸਰਕਾਰ ਵੱਲੋਂ 43 ਮੁਲਕਾਂ ਦੇ ਯਾਤਰੂਆਂ ਲਈ ਜੋ ਇਲਾਕਟਰਾਨਿਕ ਵੀਜ਼ਾ (ਈ-ਵੀਜ਼ਾ) ਸ਼ੁਰੂ ਕੀਤਾ ਗਿਆ ਹੈ ,ਉਸ ਦਾ ਦੁਨੀਆਂ ਭਰ ਦੇ ਲੋਕਾਂ ਵਲੋਂ ਸੁਆਗਤ ਕੀਤਾ ਗਿਆ ਹੈ। ਇਸ ਨਾਲ ਸੈਰ-ਸਪਾਟਾ ਉਦਯੋਗ ਨੂੰ ਵੱਡਾ ਹੁੰਗਾਰਾ...

View Article

ਮਨੁੱਖੀ ਆਚਰਣ ਨੂੰ ਮਾਪਣ ਦਾ ਪੈਮਾਨ ਕੀ ਹੈ?

ਵਰਤਮਾਨ ਸਮੇਂ ਦੇ ਤਕਨੀਕੀ ਯੁੱਗ ਵਿੱਚ ਦੁਨੀਆਂ ਦੇ ਅਮੀਰ ਲੋਕ ਪੈਸੇ ਦੇ ਜੋਰ ਤੇ ਕਰੋੜਾਂ ਅਰਬਾਂ ਦੇ ਮਸ਼ਹੂਰੀ ਯੁੱਧ ਚਲਾਕਿ ਆਪਣੇ ਆਪ ਨੂੰ ਮਹਾਨ ਬਨਾਉਣ ਦਾ ਯਤਨ ਕਰਦੇ ਹਨ। ਕੌਣ ਮਨੁੱਖ ਕਿੰਨਾਂ ਕੁ ਵੱਡਾ ਹੁੰਦਾਂ ਹੈ ਇਹ ਅਹੁਦਿਆਂ ਤੇ ਬੈਠ ਕੇ ਜਾਂ...

View Article

Image may be NSFW.
Clik here to view.

ਅਮਰੀਕਾ ਵਿਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਹੋਣੀ

ਅਮਰੀਕਾ ਵਿਚ ਕੋਈ 1 ਕ੍ਰੋੜ 10 ਲੱਖ ਤੋਂ ਵੱਧ ਗ਼ੈਰਕਾਨੂੰਨੀ ਪ੍ਰਵਾਸੀ ਇਸ ਸਮੇਂ ਰਹਿੰਦੇ ਹਨ। ਇਨ੍ਹਾਂ, ਉਪਰ ਦੇਸ਼ ਨਿਕਾਲੇ ਦੀ ਤਲਵਾਰ ਹਰ ਸਮੇਂ ਲਟਕਦੀ ਰਹਿੰਦੀ ਹੈ। ਇਹ ਚੋਰੀ ਛੁੱਪੇ ਰਹਿੰਦੇ ਹਨ। ਇਹ ਆਪਣੇ ਮੁਲਕ ਨਹੀਂ ਜਾ ਸਕਦੇ ਕਿਉਂਕਿ ਉਨ੍ਹਾਂ...

View Article


Image may be NSFW.
Clik here to view.

ਵਿਦੇਸ਼ੀ ਕਾਲੇ ਧਨ ਦੇ ਨਾਂ ’ਤੇ ਖੇਡੀ ਜਾ ਰਹੀ ਹੈ ਸਿਆਸਤ

ਹਾਲ ਹੀ ਵਿਚ ਜੀ-20 ਸਿਖਰ ਸੰਮੇਲਨ ਵਿਚ ਭਾਰਤੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮੁੜ ਆਪਣੀ ਵਚਨਬੱਧਤਾ ਦੁਹਰਾਈ ਕਿ ਵਿਦੇਸ਼ਾਂ ਵਿਚਲੇ ਕਾਲੇ ਧਨ ਨੂੰ ਭਾਰਤ ਲਿਆਂਦਾ ਜਾਵੇਗਾ,ਪਰ ਉਨ੍ਹਾਂ ਨੇ ਇਸ ਬਾਰੇ ਕੋਈ ਸਮਾਂ...

View Article


Image may be NSFW.
Clik here to view.

ਕੰਡੇ ਦਾ ਕੰਡਾ/ਵਿਅੰਗ

ਮੇਰਾ ਮਨਭਾਉਂਦਾ ਨਸ਼ਾ ਪਿਛਲੇ ਦਿਨੀਂ "ਪੰਜਾਬ ਬੈਸਟ ਇਨ ਡੱਰਗ ਇਨਵੈਨਸ਼ਨ" ਦੇ ਖਿਤਾਬ ਨਾਲ ਨਿਵਾਜੇ ਨਸ਼ੇੜੀ ਸਿੰਘ ਉਰਫ ਨਸ਼ੇੜੀ ਸ਼ਰਮਾ ਉਰਫ ਨਸ਼ੇੜੀ ਖਾਨ ਉਰਫ ਸਰ ਨਸ਼ੇੜੀ ਡਰੱਗ ਕਿੰਗ ਜੀ ਨੂੰ ਮਿਲਿਆ ਤਾਂ ਸਾਡੇ ਨਸ਼ੇੜੀਆਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ।...

View Article

Image may be NSFW.
Clik here to view.

ਜਦੋਂ ਅਮਰੀਕਾ ਦੇ ਹਿੰਦੂ-ਜਰਮਨ ਸਾਜਿਸ਼ ਮੁਕੱਦਮੇ ਵਿਚ ਸਰਕਾਰੀ ਗੁਆਹ ਮੁਕਰ ਗਿਆ?

ਹਿੰਦੁਸਤਾਨ ਗ਼ਦਰ ਪਾਰਟੀ ਦੀ ਜੜ੍ਹ ਤਾਂ ਕੈਨੇਡਾ ਵਿਚ ਲਗੀ ਸੀ ਪਰ ਇਹ ਵਧੀ ਫੁਲੀ ਅਮਰੀਕਾ ਵਿਚ ਸੀ। ਇੱਥੋਂ ਹੀ ਗ਼ਦਰੀ ਬਾਬਿਆਂ ਨੇ ਭਾਰਤ ਨੂੰ ਕੂਚ ਕੀਤਾ ਤੇ ਉਨ੍ਹਾਂ ਨਾਲ ਹੋਰਨਾਂ ਮੁਲਕਾਂ ਤੋਂ ਵੀ ਅਨੇਕਾਂ ਗ਼ਦਰੀ ਉਨ੍ਹਾਂ ਨਾਲ ਆ ਰਲੇ।ਇਸ ਦਾ ਕਾਰਨ ਇਹ...

View Article

Image may be NSFW.
Clik here to view.

ਜਦੋਂ ਅਮਰੀਕਾ ਦੇ ਹਿੰਦੂ-ਜਰਮਨ ਸਾਜਿਸ਼ ਮੁਕੱਦਮੇ ਵਿਚ ਸਰਕਾਰੀ ਗੁਆਹ ਮੁਕਰ ਗਿਆ?

ਹਿੰਦੁਸਤਾਨ ਗ਼ਦਰ ਪਾਰਟੀ ਦੀ ਜੜ੍ਹ ਤਾਂ ਕੈਨੇਡਾ ਵਿਚ ਲਗੀ ਸੀ ਪਰ ਇਹ ਵਧੀ ਫੁਲੀ ਅਮਰੀਕਾ ਵਿਚ ਸੀ। ਇੱਥੋਂ ਹੀ ਗ਼ਦਰੀ ਬਾਬਿਆਂ ਨੇ ਭਾਰਤ ਨੂੰ ਕੂਚ ਕੀਤਾ ਤੇ ਉਨ੍ਹਾਂ ਨਾਲ ਹੋਰਨਾਂ ਮੁਲਕਾਂ ਤੋਂ ਵੀ ਅਨੇਕਾਂ ਗ਼ਦਰੀ ਉਨ੍ਹਾਂ ਨਾਲ ਆ ਰਲੇ।ਇਸ ਦਾ ਕਾਰਨ ਇਹ...

View Article

ਘਾਲਿ ਖਾਇ ਕਿਛੁ ਹਥਹੁ ਦੇਇ ॥

ਪਹਿਲੇ ਪਾਤਸ਼ਾਹ ਦੇ ਆਗਮਨ ਦਿਵਸ ਤੇ ਇਕ ਵਿਚਾਰ ਸਾਂਝਾ ਕਰ ਰਿਹਾ ਹਾਂ। ਇਕ ਵਰਤਾਰਾ ਜੋ ਬਹੁਤ ਦੇਰ ਤੋਂ ਵਾਚ ਰਿਹਾ ਹਾਂ ਕਿ ਅਸਲੀ ਗੁਰੂ, ਸੰਤ, ਸਾਧੂ, ਭਗਤ ਜਾਂ ਪਰਚਾਰਕ ਹੈ ਕੌਣ? ਬਚਪਨ ਵਿੱਚ ਹੀ ਗੁਰੂ ਸਾਹਿਬ ਦਾ ਸਾਧੂਆਂ ਨੂੰ ਲੰਗਰ ਛਕਾਉਣਾ ਇਸ ਗਲ...

View Article


Image may be NSFW.
Clik here to view.

ਭਾਸ਼ਾਵਾਂ ਪ੍ਰਤੀ ਭਾਰਤ ਸਰਕਾਰ ਦੀ ਪਹੁੰਚ

ਗ਼ੈਰ-ਹਿੰਦੀ ਸੂਬਿਆਂ ਵੱਲੋਂ ਹਿੰਦੀ ਨੂੰ ਬਤੌਰ ਕੌਮੀ ਭਾਸ਼ਾ ਲਾਗੂ ਕਰਨ ਸੰਬੰਧੀ ਵਿਰੋਧ ਅੰਗਰੇਜ਼ੀ ਰਾਜ ਸਮੇਂ ਤੋਂ ਹੀ ਹੋ ਰਿਹਾ ਹੈ। ਕਾਂਗਰਸੀ ਸਰਕਾਰ ਵਲੋਂ ਰਾਜ ਗੋਪਾਲਚਾਰੀਆ ਦੀ ਰਹਿਨੁਮਾਈ ਵਿਚ 1937 ਵਿਚ ਮਦਰਾਸ ਸੂਬੇ (ਮੌਜੂਦਾ ਤਾਮਿਲਨਾਡੂ) ਵਿਚ...

View Article

Image may be NSFW.
Clik here to view.

ਕਾਨ ਸਿੰਘ ਨਾਭਾ, ਜਨਮ ਦਿਵਸ 30 ਅਗਸਤ 2014 ਮੌਕੇ ਵਿਸ਼ੇਸ਼

ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ ਸਿੰਘ ਨਾਭਾ ਪੰਜਾਬੀ ਸਾਹਿਤ ਜਗਤ ਅਤੇ ਗੁਰਮਤਿ ਵਿਆਖਿਆ ਦੇ ਖੇਤਰ ਵਿਚ ਭਾਈ ਕਾਨ ਸਿੰਘ ਨਾਭਾ ਇਕ ਅਜਿਹਾ ਨਾਂ ਹੈ ਜਿਸਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਕੀਤੀ ਜਾ ਸਕਦੀ।ਆਪ ਦਾ ਜਨਮ ਮਾਤਾ ਹਰਿ ਕੌਰ ਦੀ ਕੁੱਖੋਂ...

View Article


Image may be NSFW.
Clik here to view.

ਰੱਖੜੀ ‘ਤੇ ਵਿਸ਼ੇਸ਼, ਪਿਆਰ ਅਤੇ ਵਿਸ਼ਵਾਸ਼ ਦਾ ਪ੍ਰਤੀਕ ਹੈ ਰੱਖੜੀ ਦਾ ਤਿਉਹਾਰ

ਸਾਡੇ ਦੇਸ਼ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਅਤੇ ਇਹਨਾਂ ਤਿਉਹਾਰਾਂ ਵਿੱਚੋ ਇੱਕ ਹੈ ਰੱਖੜੀ ਦਾ ਤਿਉਹਾਰ। ਇਹ ਤਿਉਹਾਰ ਜਿੱਥੇ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੈ, ਉੱਥੇ ਹੀ ਇਸ ਦੇ ਪਿੱਛੇ ਛਿਪਿਆ ਹੈ ਇੱਕ ਭੈਣ ਦਾ ਆਪਣੇ ਭਰਾ ਉਪਰ ਆਪਣੀ...

View Article

ਪੰਜਾਬ ਸਰਕਾਰ ਨੇ ਪੁਸਤਕ ਸਭਿਆਚਾਰ ਨੂੰ ਵਿਸਾਰਿਆ

ਪੁਸਤਕਾਂ ਗਿਆਨ ਦਾ ਸੋਮਾ ਹਨ। ਅੱਜਕਲ੍ਹ ਹਰ ਵਿਸ਼ੇ 'ਤੇ ਪੁਸਤਕਾਂ ਮਿਲਦੀਆਂ ਹਨ। ਹੁਣ ਤਾਂ ਇੰਟਰਨੈੱਟ ਨੇ ਵਿਸ਼ਵ ਵਿਚ ਕਿਤੇ ਵੀ ਬੈਠੇ ਮਨੁੱਖ ਨੂੰ ਘਰ ਬੈਠੇ ਪੁਸਤਕਾਂ ਪੜ੍ਹਨ ਅਤੇ ਖ੍ਰੀਦਣ ਦੀ ਸਹੂਲਤ ਦੇ ਦਿੱਤੀ ਹੈ। ਬਹੁਤ ਸਾਰੀਆਂ ਪੁਸਤਕਾਂ ਇੰਟਰਨੈੱਟ...

View Article


Image may be NSFW.
Clik here to view.

ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਕਲਵਰਨ ਸਿੰਘ

ਹਰ ਇਨਸਾਨ ਆਪਣੇ ਬਚਪਨ ਤੋਂ ਹੀ ਕੁਝ ਦਿਲ ਦੀਆਂ ਇੱਛਾਵਾਂ ਤੇ ਸ਼ੌਕ ਜਵਾਨੀ ਦੀ ਦਹਿਲੀਜ ਉੱਪਰ ਪੈਰ ਰੱਖਦਿਆਂ ਹੀ ਪੂਰਾ ਕਰਨਾ ਚਾਹੁੰਦਾ ਹੈ। ਬਹੁਤ ਖੁਸ਼ਕਿਸਮਤ ਨੇ ਅਜਿਹੇ ਇਨਸਾਨ ਜਿਹੜੇ ਕਿ ਅੱਜ ਦੀ ਰੁਝੇਵਿਆਂ ਭਰੀ ਜਿੰਦਗੀ ਵਿੱਚੋਂ ਸਮਾਂ ਕੱਢ ਕੇ ਆਪਣੇ...

View Article

Image may be NSFW.
Clik here to view.

ਸੋਹਣਾ ਮੁਲਕ ਅਮਰੀਕਾ

ਜਦ ਭਾਰਤ ਤੋਂ ਕੋਈ ਵਿਅਕਤੀ ਅਮਰੀਕਾ ਆਉਂਦਾ ਹੈ ਤਾਂ ਉਸ ਨੂੰ ਅਮਰੀਕਾ ਇਕ ਵੱਖਰੀ ਭਾਂਤ ਦੀ ਦੁਨੀਆਂ ਮਹਿਸੂਸ ਹੁੰਦੀ ਹੈ। ਹਵਾਈ ਅੱਡੇ ਤੋਂ ਉਤਰਦੇ ਸਾਰ ਸੜਕਾਂ ਉਪਰ ਤੇਜ਼ ਰਫ਼ੳਮਪ;ਤਾਰ ਦੌੜਦੀਆਂ ਕਾਰਾਂ, ਬਹੁਤ ਵਧੀਆ ਸੜਕਾਂ, ਸੜਕਾਂ ਉਪਰ ਬਣੇ ਫਲਾਈ...

View Article

ਭਾਈ ਜਗਤਾਰ ਸੰਿਘ ਹਵਾਰਾ ਦਾ ਸਫਰ

ਭਾਈ ਜਗਤਾਰ ਸੰਿਘ ਹਵਾਰਾ ਦਾ ਜਨਮ 1972 ਵੱਿਚ ਪੰਿਡ ਹਵਾਰਾ ਨੇਡ਼ੇ ਚਮਕੋਰ ਸਾਹਬਿ ਜਲਾ ਰੋਪਡ਼ ਵਚਿ ਹੋਇਆ ਸੀ ਭਾਈ ਜਗਤਾਰ ਸੰਿਘ ਜੀ ਨੂੰ ਸਖੀ ਦੀ ਗੁਡ਼ਤੀ ਆਪਣੇ ਮਾਤਾ ਪਤਾ ਜੀ ਤੋ ਮਲੀ ਆਪਣੇ ਪੰਿਡ ਹਵਾਰਾ ਕਰਕੇ ਭਾਈ ਜਗਤਾਰ ਸੰਿਘ ਹਵਾਰਾ ਨਾਮ ਨਾਲ...

View Article
Browsing index pages (79 articles)